ਕਾਂਗਰਸੀ ਲੀਡਰ ਸੁਖਜਿੰਦਰ ਰੰਧਾਵਾ ਨੇ ਕਟਾਰੂਚੱਕ ਮਾਮਲੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਮਾਮਲਾ ਅਜੇ ਟਲਿਆ ਨਹੀਂ। ਇਸ ਬਾਰੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ ਜੋ ਸਮਾਂ ਆਉਣ 'ਤੇ ਵਰਤੇ ਜਾਣਗੇ। ਰੰਧਵਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮਾਨ ਸਾਹਿਬ ਇਹ ਨਾਂ ਸਮਝਿਓ ਕਿ ਕਟਾਰੂਚੱਕ ਦੀ ਗੱਲ ਮੁੱਕ ਗਈ ਹੈ, ਜੋ ਉਸ ਨੇ ਅਪਰਾਧ ਕੀਤਾ ਹੈ, ਉਸ ਦੇ ਪੁਖ਼ਤਾ ਸਬੂਤ ਹਨ ਜੋ ਵਕਤ ਆਉਣ ਤੇ ਫ਼ਿਰ ਵਰਤੇ ਜਾਣਗੇ, ਪਰ ਅਫਸੋਸ ਤੁਹਾਡੇ ਤੇ ਹੈ ਜੋ ਇੱਕ ਘਿਨਾਉਣੇ ਅਪਰਾਧੀ ਨੂੰ ਬਚਾਉਣ ਲਈ ਤੁਸੀਂ ਸ਼ੜਯੰਤਰ ਰਚਿਆ।
.
Sukhjinder Randhawa became hot in a serious case! Warning given to CM Mann.
.
.
.
#SukhjinderRandhawa #BhagwantMann #punjabnews